ਪਹਿਲਾ ਡਾਂਸ

ਮਾਹੀ ਘੁੱਟਿਆ ਰੰਗਲਾ ਹੱਥ 

ਨੀਵੀਂ ਪਾ ਲਰਜ਼ਾਵੇ

ਗੁਰਮੀਤ ਸੰਧੂ