ਬਾਗੀਂ ਸੈਰ …
ਨੀਲ ਕਮਲ ਵੇਖ ਕੇ 
ਨਿਮਾ ਨਿਮਾ ਮੁਸਕਾਵੇ
baagin sair 
neel kamal vekh ke 
nimma nimma muskaave

ਹਾਇਕੂ: ਅਰਵਿੰਦਰ ਕੌਰ

ਹਾਇਗਾ: ਮਜ਼ਹਰ ਖਾਨ