ਤੇਜ਼ੀ ਨਾਲ ਕੋਲੋਂ ਲੰਘੀ 

ਮੁੜ ਕੇ ਵੇਖਦੀ ਦਾ ਹਿੱਲਿਆ 

ਝਬੂਲੀ ਵਾਲਾ ਕਾਂਟਾ

ਹਰਵਿੰਦਰ ਧਾਲੀਵਾਲ