ਸਰੇ ਆਈਨਾ ਮੈਂ

ਪਸੇ ਆਈਨਾ

ਉਹ ਵੀ ਖੜ੍ਹਾ

ਹਾਇਗਾ: ਅਮਿਤ ਸ਼ਰਮਾ

ਨੋਟ: ‘ਸਰੇ ਆਈਨਾ ਮੈਂ’ ਦਾ ਭਾਵ ਹੈ ਕਿ ਸ਼ੀਸ਼ੇ ਮੂਹਰੇ ਮੈਂ ਇੱਕਲਾ ਖੜਾ ਹਾਂ ਅਤੇ ਆਪਣੇ ਪਿਛਲੇ ਪਾਸੇ ਨਹੀ ਦੇਖ ਸਕਦਾ ਕਿ ਕੌਣ ਖੜਾ ਹੈ  ਅਤੇ ‘ਪਸੇ ਆਈਨਾ’ ਦਾ ਭਾਵ ਹੈ ਕਿ ਸ਼ੀਸ਼ੇ ਵਿਚ ਮੈਂ ਦੇਖ ਲਿਆ ਹੈ ਕਿ ਮੇਰੇ ਪਿੱਛੇ ਵੀ ਕੋਈ ਹੈ।