ਕਢੀਆਂ ਲੇਫ ਤੁਲਾਈਆਂ 

ਤਹਾਂ ਖੋਲਦਿਆਂ ਖਿਲਰ ਰਹੀ 

ਪਿਛਲੀ ਮਾਘੀ ਦੀ ਮਹਿਕ

ਸਰਬਜੋਤ ਸਿੰਘ ਬਹਿਲ