ਤਰੇਲੀ ਸਵੇਰ
ਪੁਠਕੰਡੇ ਦੇ ਗੁਲਾਬੀ ਟੂਸੇ ‘ਤੇ
ਲਟਕੇ ਇੱਕ ਮੱਕੜੀ

ਰਣਜੀਤ ਸਿੰਘ ਸਰਾ