ਪੱਤਝੜੀ ਸ਼ਾਮ
ਕਾਹਲ਼ੀ ਨਾਲ ਉੱਤਰੀ ਕਾਟੋ
ਨਿਪੱਤਰੇ ਰੁੱਖੋਂ

ਗੁਰਮੀਤ ਸੰਧੂ