ਕੋਠੇ ਤੇ ਖੜ੍ਹਾ

ਨਜ਼ਰ ਗੁਆਂਢੀਆ ਦੇ ਵਿਹੜੇ

ਉੱਡਦੀ ਫੁੱਲਕਾਰੀ

ਅਵੀ ਜਸਵਾਲ