ਠੰਡੀ ਸਵੇਰ 17 ਵੀਰਵਾਰ ਨਵੰ. 2011 Posted by ਸਾਥੀ ਟਿਵਾਣਾ in ਜੀਵਨ/Life, ਪੰਜਾਬ/Punjab, ਸਿਆਲ/Winter, ਹਰਵਿੰਦਰ ਧਾਲੀਵਾਲ ≈ 1 ਟਿੱਪਣੀ ਠੰਡੀ ਯੱਖ ਸਵੇਰ ਹੱਥਾਂ ਉੱਤੇ ਹੱਥ ਘਸਾ ਕਰੇ ਓਹੋ ਹੋ..ਹੋ..ਹੋ ਹਰਵਿੰਦਰ ਧਾਲੀਵਾਲ 45.274370 -75.743072 Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਵਧੀਆ ਹਾਇਕੂ !
ਸਾਡੇ ਤਾਂ ਏਥੇ ( ਆਸਟ੍ਰੇਲੀਆ) ਬੜੀ ਗਰਮੀ ਹੈ ਪਰ ਆਪ ਦੇ ਹਾਇਕੂ ਨੇ ਠੰਢ ਦਾ ਅਹਿਸਾਸ ਕਰਵਾ ਦਿੱਤਾ…ਜਦੋਂ ਗੂੜ ਸਿਆਲ਼ਾਂ ਨੂੰ ਮੂੰਹ ‘ਚੋਂ ਭਾਫਾਂ ਨਿਕਲਦੀਆਂ ਨੇ ਤੇ ਹੱਥ ਰਗੜ-ਰਗੜ ਗਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।