ਇਧਰੋਂ ਚੁਗ ਓਧਰ

ਸਰਹੱਦੋਂ ਪਾਰ ਦੇ ਰਹੀ 

ਚੋਗਾ ਇੱਕ ਚਿੜੀ 

ਰਣਜੀਤ ਸਿੰਘ ਸਰਾ