ਸੁਤੇ ਮਾਹੀ ਦੇ

ਮੂੰਹ ਤਵੇ ਦੀ ਕਾਲਖ ਲਾ

ਉੱਚੀ ਉੱਚੀ ਹੱਸੇ…

ਅਵੀ ਜਸਵਾਲ