ਲੱਭ ਰਿਹਾਂ

ਝੁਰੜੀਆਂ ‘ਚੋਂ

ਗੱਲ੍ਹਾਂ ਦੇ ਟੋਏ

ਗੁਰਮੀਤ ਸੰਧੂ