ਗੁੱਤ ਵਿੱਚ ਅੜਿਆ 

ਕੈਂਠੇ ਦਾ ਕੁੰਡਾ 

ਮਾਹੀ ਨੇ ਛੁੜਾਇਆ

ਅਰਵਿੰਦਰ ਕੌਰ