ਪੱਤਝੜ ਲੰਘੀ…

ਕੋਸੀ ਧੁੱਪ ਚ ਦਿੱਸਣ

ਕਰੂੰਬਲਾਂ ਫੁੱਟੀਆਂ

ਬਲਜਿੰਦਰ ਜੌੜਕੀਆਂ