ਸਵੇਰੇ ਸਵੇਰੇ

ਸੂਰਜ ਨੂੰ ਦੇਵੇ ਪਾਣੀ

ਕੋਲ ਗਮਲੇ ਸੁੱਕੇ

ਹਰਿੰਦਰ ਅਨਜਾਣ