ਚੜ੍ਹਿਆ ਸੂਰਜ…

ਵਿਖਰੀ ਧੁੰਦ ਤੇ ਹੋਇਆ

ਹੋਰ ਸੁਨੈਹਿਰੀ ਝ੍ਹੋਨਾ 

ਰੇਸ਼ਮ ਸਿੰਘ ਸਾਹਦਰਾ