ਧੁਆਂਖੀ ਗਈ ਚਾਨਣੀ
ਪੁੰਨਿਆ ਨੂੰ ਲਾਈ
ਖੇਤ ਵਿਚ ਅੱਗ

ਅਵਨਿੰਦਰ ਮਾਂਗਟ