ਮਾਂ ਦਾ ਬੁਣਿਆ

ਸਵੈਟਰ ਪਾਇਆ

ਦੁੱਗਣਾ ਨਿੱਘ ਆਇਆ

ਮਨਪ੍ਰੀਤ ਸਿੰਘ ਢੀਂਡਸਾ