ਰਾਵੀ ਕੰਢੇ ਖੜਾ 

ਦੂਰਬੀਨ ਸਿੱਲੀਆਂ ਅੱਖਾਂ ‘ਤੇ

ਤੱਕ ਰਿਹਾ ਕਰਤਾਰਪੁਰ

ਰਾਜਿੰਦਰ ਸਿੰਘ ਘੁੱਮਣ