ਮਾਂ ਬਚਾਵੇ ਪੁੱਤ ਨੂੰ

ਬਾਪੂ ਦੀਆਂ ਝਿੜਕਾਂ ਤੋਂ

ਖੁਦ ਝਿੜਕਾਂ ਮਾਰਕੇ

ਮਨਦੀਪ ਮਾਨ