ਲੰਘਿਆ ਜਹਾਜ਼

ਛੱਡ ਗਿਆ ਧੂੰਏਂ ਦੀ ਲਕੀਰ

ਵੰਡਿਆ ਗਿਆ ਆਸਮਾਨ

ਮਨਦੀਪ ਮਾਨ