ਟਿਕੀ ਦੁਪਹਿਰ…

ਸੁਨਹਰੀ ਬੱਲੀਆਂ ਦੀ ਤੜ ਤੜ

ਕਣਕ ‘ਚ ਬੈਠਾ ਸੁਣੇ

ਰਾਜਿੰਦਰ ਸਿੰਘ ਘੁੱਮਣ