ਮੱਥਾ ਟੇਕਣ ਤੋਂ ਪਹਿਲਾਂ 

ਦਾਨੀ ਸੱਜਣਾ ਦੀ ਸੂਚੀ ਵਿੱਚ

ਵੇਖੇ ਆਪਣਾ ਨਾਮ

ਹਰਵਿੰਦਰ ਧਾਲੀਵਾਲ