ਇੰਟਰਵਿਊ ਦੇ ਕੇ 

ਘਸੇ ਪ੍ਰਮਾਣ-ਪੱਤਰ ਹੱਥ ਚ 

ਮੁੜ ਰਿਹਾ ਘਰ

ਰਾਜਿੰਦਰ ਸਿੰਘ ਘੁੱਮਣ