ਝੱਖੜ ਨਾਲ

ਆਈ ਵਾਛੜ…

ਦੇਹਲੀ ਵੱਜੀ

ਜਗਦੀਸ਼ ਕੌਰ