ਅਲੋਪ ਹੋ ਗਿਆ

ਬੱਦਲਾਂ ਦੀ ਝੀਥ ਵਿਚੋਂ ਦਿਸਦਾ

ਚਿੱਟਾ ਪੰਛੀ…

ਕੁਲਜੀਤ ਮਾਨ