ਖਾਲੀ ਠੂਠਾ
ਭਰੀਆਂ ਅੱਖਾਂ
ਮੂੰਹ ‘ਚ ਅੰਗੂਠਾ

ਸਰਬਜੋਤ ਸਿੰਘ ਬਹਿਲ