ਸਿਲ੍ਹੀਆਂ ਅੱਖਾਂ

ਚੀਰੇ ਵਾਲੇ ਦੀ ਉਡੀਕ

ਰਾਹ ਦੂਰ ਤੱਕ ਸੁੱਨਾਂ

ਮਨਦੀਪ ਮਾਨ