ਚਪੜਾਸੀ ਬਾਪ ਦੇ 

ਦਫਤਰ ਮੋਹਰਿਓਂ

ਪਿਠ ਕਰਕੇ ਲੰਘਿਆ ਪੁੱਤਰ

ਸੁਰਿੰਦਰ ਸਪੇਰਾ