ਬੋਗਨਵਿਲੀਆ ‘ਤੇ 

ਚਿੜੀਆਂ ਦੀਆਂ ਟਪੂਸੀਆਂ 

ਕਿਰਣ ਗੁਲਾਬੀ ਫੁੱਲ 

ਰਣਜੀਤ ਸਿੰਘ ਸਰਾ