ਪੰਛੀਆਂ ਦਾ ਸ਼ੋਰ 

ਨਿਪੱਤਰੇ ਰੁੱਖ ਦੀ ਟੀਸੀ 

ਸ਼ਾਂਤ ਬੈਠਾ ਬਹਿਰੀ

ਰਣਜੀਤ ਸਰਾ