ਚੌਥੀ ਵਿਚ ਪੜ੍ਹਦਿਆਂ

ਬਾਪੂ ਦਾ ਦਿੱਤਾ ਨੇਲ-ਕੱਟਰ

ਅਜੇ ਵੀ ਸਾਂਭ ਰੱਖਿਆ

ਬਲਜੀਤ ਪਾਲ ਸਿੰਘ