ਬੁੱਢਾ ਬਾਪ

ਡੰਗੋਰੀ ਨਾਲ ਹਲਾਵੇ

ਨੱਸ਼ਈ ਪੁੱਤ ਨੂੰ

ਇੰਦਰਜੀਤ ਸਿੰਘ ਪੁਰੇਵਾਲ