ਕੱਪੜੇ ਧੋਤੇ

ਚ‌ਿੱਟੀ ਕਮੀਜ਼ ਹੋਈ ਗੁਲਾਬੀ

ਮੇਰਾ ਰੰਗ ਉਡ‌ਿਆ

ਅਮਰ ਜੀਤ