ਅੱਧਾ ਸੁਰਮਈ ਹੋ ਗਿਆ 

ਦੁਮੇਲ ਦੀ ਗਹਿਰ ‘ਚ ਉੱਤਰ ਰਿਹਾ 

ਕੱਤੇ ਦਾ ਸੂਰਜ 

ਰਣਜੀਤ ਸਿੰਘ ਸਰਾ

ਨੋਟ: ਗਹਿਰ = ਜਦ ਬੱਦਲ ਨਾਂ ਦਿਸਦੇ ਹੋਣ ਪਰ ਦੁਮੇਲ ‘ਤੇ ਕਾਲਸ ਜਿਹੀ ਹੋਵੇ