ਪੁੱਤ ਸ਼ਰਾਬੀ

ਡਿਗਿਆ ਗਲ਼ੀ ਵਿਚ

ਮਾਂ ਉਠਾਵੇ ਤੇ ਰੋਵੇ

ਅਵੀ ਜਸਵਾਲ