ਬ‌ਿੱਲੀ ਆਈ ਵੇਖ…

ਚੋਗਾ ਛੱਡ ਕੁੱਕੜੀ

ਖੰਭਾ ਹੇਠ ਲਕੋਏ ਚੂਚੇ

ਅਮਰ ਜੀਤ