ਠੰਡ ਨਾਲ ਕੰਬਦਾ

ਜਹਾਜ਼ ਵਿਚ ਸਵਾਰ ਹੋਕੇ

ਨਿੱਘਾ ਹੋ ਗਿਆ…

ਕੁਲਜੀਤ ਮਾਨ