ਬਿਜੜਾ ਬਣਾ ਰਿਹਾ

ਉੱਜੜੇ ਘਰ ‘ਚ ਘਰ

ਰੁੱਖ ਦੀ ਟਾਹਣੀ ਤੇ

ਰਾਜਿੰਦਰ ਸਿੰਘ ਘੁੱਮਣ