ਫੁੱਲ ਦੀ ਜੜ

ਟੁੱਟੇ ਗਮਲੇ ‘ਚੋਂ ਨਿਕਲ

ਧਰਤੀ ਨੂੰ ਛੂਹੇ

ਇੰਦਰਜੀਤ ਸਿੰਘ ਪੁਰੇਵਾਲ