ਸਿਰ ‘ਤੇ ਭਾਰੀ ਪੰਡ

ਬੰਦਾ ਹਫਿਆ ਜਾਵੇ

ਲੱਦਿਆ ਘੋੜਾ ਹਿਣਕੇ

ਜਗਰਾਜ ਸਿੰਘ ਨੌਰਵੇ