ਖ‌ਿਲਰੇ ਵਾਲ਼ 
ਕੁੱਛੜ ਬਾਲ
ਲੱਛਮੀ ਦੀ ਮੂਰਤ ਚੁੱਕੀ 
ਅਸੀਸਾਂ ਦਿੰਦੀ 
ਦੀਵਾਲੀ ਮੰਗੇ

ਅਵਨਿੰਦਰ ਮਾਂਗਟ