ਖੋਲ ਨੂੰ ਤੋੜ

ਥੋੜੀ ਝਟਪਟਾਹਟ ਤੋ ਬਾਦ

ਉੱਡੀ ਤਿੱਤਲੀ

ਰਾਜਿੰਦਰ ਸਿੰਘ ਘੁੱਮਣ