ਸਵੇਰੇ ਸਵੇਰੇ

ਫੁੱਲ ‘ਤੇ ਲਿਸ਼ਕ ਰਹੇ

ਤ੍ਰੇਲ ਤੁਪਕੇ

ਹਰਿੰਦਰ ਅਨਜਾਣ