ਪੜਛੱਤੇ ਦੀ ਸਫਾਈ 

ਚਰਖੇ ਨੂੰ ਛੋਹ 

ਭੁੱਬੀਂ ਰੋਈ ਮਾਂ

ਜਗਰਾਜ ਸਿੰਘ ਨੌਰਵੇ