ਸਰਦੀ ਦੀ ਦੁਪਹਿਰ 

ਉਗਾਲੀ ਕਰਦੀ ਫਰਿਜੀਅਨ ਗਾਂ ਅੱਗੇ 

ਚੁਰ-ਚੁਰ ਕਰਦਾ ਗਰੜਪੱਖ 

ਰਣਜੀਤ ਸਿੰਘ ਸਰਾ