ਸਿਰ ਚਿੱਟੀ ਚੁੰਨੀ
ਵੇਖੇ ਦੁਮੇਲ ‘ਤੇ ਲੀਕ ਸੰਧੂਰੀ
ਕਾਲੀ ਹੁੰਦੀ

ਸਰਬਜੋਤ ਸਿੰਘ ਬਹਿਲ