ਮੱਸਿਆ ਦੀ ਰਾਤ

ਬਨੇਰਿਆਂ ‘ਤੇ ਦੀਵੇ

ਅਸਮਾਨੀ ਤਾਰੇ

ਜਸਦੀਪ ਸਿੰਘ