ਦੀਵਾ ਬਾਲ ਕੇ 

ਹੱਥ ਜੋੜ ਰਹੀ

ਅੱਖਾਂ ਮੀਚ ਮੁਟਿਆਰ

ਹਰਿੰਦਰ ਅਨਜਾਣ