deewali eve

turned lights off

lighted candles

ਦਿਵਾਲੀ ਦੀ ਸ਼ਾਮ

ਬੱਤੀਆਂ ਬੁਝਾ ਕੇ

ਬਾਲ਼ੇ ਮੋਮਬੱਤੀਆਂ

ਅਵੀ ਜਸਵਾਲ